# Equity

**URL:** <https://www.bathindahelper.com/t/equity/4629>\
**Category:** Government & Politics\
**Created:** [June 11, 2024, 10:02am UTC](https://www.bathindahelper.com/t/equity/4629 "2024-06-11T10:02:41Z")\
**Posts on this page:** 3\
**Page:** 1

<div class="post-metadata">

**Author:** ![Navdeep\_Jindal](https://www.bathindahelper.com/user_avatar/www.bathindahelper.com/navdeep_jindal/32/5713_2.png) [@Navdeep\_Jindal](https://www.bathindahelper.com/u/Navdeep_Jindal)\
**Post date:** [June 11, 2024, 10:02am UTC](https://www.bathindahelper.com/t/equity/4629/1 "2024-06-11T10:02:41Z")

</div>

![IMG_20240611_100602](https://www.bathindahelper.com/uploads/default/original/2X/d/d0186282c1028cc6ca882f641fe33821e3e494fb.jpeg)

ਜੋ ਗਰੀਬ ਹੈ ਲਾਚਾਰ ਹੈ ਅਸਮਰੱਥ ਹੈ, ਉਹ ਅੱਜ ਵੀ ਉੱਚਾ ਉੱਠਣ ਲਈ ਸਾਧਨ ਨਹੀਂ ਜੁਟਾ ਪਾ ਰਿਹਾ ਤੇ ਸਰਕਾਰਾਂ ਉਸਨੂੰ ਉਹ ਮਾਹੌਲ ਤੇ ਸਹਿਯੋਗ ਦੇਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਰਹੀਆਂ ਹਨ। ਮੁਲਖ ਵਿੱਚ ਸਰਮਾਏਦਾਰੀ ਦੀਆਂ ਚੰਦ ਕੁ ਗੇਟੀਆਂ ਹੀ ਮੁਲਖ ਨੂੰ ਚਲਾ ਰਹੀਆਂ ਹਨ ।  
ਜ਼ਿਆਦਾ ਨਹੀਂ ਲਿਖਾਂਗਾ, ਅੱਜ ਤੋਂ 75 ਸਾਲ ਪਹਿਲਾਂ ਜੋ ਦਲਦਲ ਵਿੱਚ ਫਸੇ ਲੋਕਾਂ ਦਾ ਹਾਲ ਸੀ, ਉਹੀ ਅੱਜ ਹੈ।

ਆਪਣੇ-ਆਪਣੇ ਵਿਚਾਰ ਦਿਓ ਜੀ।

---

<div class="post-metadata">

**Author:** ![system](https://www.bathindahelper.com/user_avatar/www.bathindahelper.com/system/32/12901_2.png) [@system](https://www.bathindahelper.com/u/system)\
**Post date:** [January 4, 2026, 4:53pm UTC](https://www.bathindahelper.com/t/equity/4629/4 "2026-01-04T16:53:56Z")

</div>



---

<div class="post-metadata">

**Author:** ![system](https://www.bathindahelper.com/user_avatar/www.bathindahelper.com/system/32/12901_2.png) [@system](https://www.bathindahelper.com/u/system)\
**Post date:** [August 25, 2026, 10:48am UTC](https://www.bathindahelper.com/t/equity/4629/5 "2026-08-25T10:48:16Z")

</div>


