# Job's/Work

**URL:** https://www.bathindahelper.com/t/jobs-work/5005
**Category:** General Discussion
**Tags:** work-needed
**Created:** [May 31, 2025, 3:54pm UTC](https://www.bathindahelper.com/t/jobs-work/5005 "2025-05-31T15:54:54Z")
**Posts on this page:** 1
**Page:** 1

<div class="post-metadata">

### Author: ![Gur\_Spal](https://www.bathindahelper.com/user_avatar/www.bathindahelper.com/gur_spal/32/5912_2.png) [@Gur\_Spal](https://www.bathindahelper.com/u/Gur_Spal)
#### Post date: [May 31, 2025, 3:54pm UTC](https://www.bathindahelper.com/t/jobs-work/5005/1 "2025-05-31T15:54:54Z")

</div>

ਸਤਿ ਸ਼੍ਰੀ ਅਕਾਲ ਜੀ।🙏🏻

ਹਾਂਜੀ ਬਠਿੰਡਾ ਦੇ ਵਿੱਚ ਕੋਈ ਜੋਬ/Work [ਪੜਾਈ 8ਵੀਂ 10ਵੀਂ 12ਵੀਂ ਪਾਸ ਅਤੇ ਬੇਸਿਕ ਆਫ ਕੰਪਿਊਟਰ ਬੀਏ ਪੈਂਡਿੰਗ] ਕੋਈ ਜੋਬ/Work ਹੋਈਆਂ ਪਲੀਜ਼ ਦੱਸਿਓ ਬਹੁਤ ਵਧੀਆ ਇਨਸਾਨ ਹੈ ਇਮਾਨਦਾਰ ਹੈ ਜੀ ਧੰਨਵਾਦ।

DM FOR- 9465763139

[PLEASE]ਬਹੁਤ ਜਿਆਦਾ ਲੋੜ ਹੈ ਜੋਬ/Work ਦੀ ਜੀ ਪਲੀਜ਼ ਸੰਪਰਕ ਕਰੋ ਜਰੂਰ ਧੰਨਵਾਦ ਜੀ।
