# Job's /Work

**URL:** https://www.bathindahelper.com/t/jobs-work/5015
**Category:** Jobs-Business-Works
**Tags:** work-needed
**Created:** [June 5, 2025, 5:39am UTC](https://www.bathindahelper.com/t/jobs-work/5015 "2025-06-05T05:39:09Z")
**Posts on this page:** 1
**Page:** 1

<div class="post-metadata">

### Author: ![Gur\_Spal](https://www.bathindahelper.com/user_avatar/www.bathindahelper.com/gur_spal/32/5912_2.png) [@Gur\_Spal](https://www.bathindahelper.com/u/Gur_Spal)
#### Post date: [June 5, 2025, 5:39am UTC](https://www.bathindahelper.com/t/jobs-work/5015/1 "2025-06-05T05:39:10Z")

</div>

ਸਤਿ ਸ਼੍ਰੀ ਅਕਾਲ ਜੀ।🙏🏻

ਹਾਂਜੀ ਬਠਿੰਡਾ ਦੇ ਵਿੱਚ ਮੈਨੂੰ ਜੋਬ/Work ਦੀ ਬਹੁਤ ਲੋੜ ਹੈ [ਪੜਾਈ 8ਵੀਂ 10ਵੀਂ 12ਵੀਂ ਪਾਸ ਅਤੇ ਬੇਸਿਕ ਆਫ ਕੰਪਿਊਟਰ] ਕੋਈ ਜੋਬ/Work ਹੋਈਆਂ ਪਲੀਜ਼ ਦੱਸਿਓ ਬਹੁਤ ਵਧੀਆ ਇਨਸਾਨ ਹੈ ਅਤੇ ਇਮਾਨਦਾਰ ਹੈ ਜੀ ਧੰਨਵਾਦ।

DM FOR- 9465763139

[PLEASE]ਬਹੁਤ ਜਿਆਦਾ ਲੋੜ ਹੈ ਜੋਬ/Work ਦੀ ਪਲੀਜ਼ ਸੰਪਰਕ ਕਰੋ ਜੀ।🙏🏻
