# ਸਕੂਲੀ ਬੱਚਿਆ ਅਤੇ ਅਨਾਜ਼ ਮੰਡੀਆਂ ਚ ਫ਼ਲ ਵੰਡੇ ਗਏ

**URL:** <https://www.bathindahelper.com/t/topic/101>\
**Category:** General Discussion\
**Created:** [April 23, 2019, 10:16pm UTC](https://www.bathindahelper.com/t/topic/101 "2019-04-23T22:16:00Z")\
**Posts on this page:** 1\
**Page:** 1

<div class="post-metadata">

**Author:** ![Bathinda\_Helper](https://www.bathindahelper.com/user_avatar/www.bathindahelper.com/bathinda_helper/32/12851_2.png) [@Bathinda\_Helper](https://www.bathindahelper.com/u/Bathinda_Helper)\
**Post date:** [April 23, 2019, 10:16pm UTC](https://www.bathindahelper.com/t/topic/101/1 "2019-04-23T22:16:00Z")

</div>

ਮਨੁੱਖਤਾ ਦੀ ਸੇਵਾ

 ![8ae548a61f608305419ec45841415de07dbb6716](https://www.bathindahelper.com/uploads/default/original/2X/4/448e12bcef7aba9db85fffe63ce2ec711a584d44.jpeg)  
ਅੱਜ ਮੇਰੇ ਦੋਸਤਾਂ Ravinder Brar ਜੀ ਅਤੇ Rinku ਜੀ ਦੇ ਸਹਿਯੋਗ ਨਾਲ ਸਕੂਲੀ ਬੱਚਿਆ ਅਤੇ ਅਨਾਜ਼ ਮੰਡੀਆਂ ਚ ਮਜ਼ਦੂਰਾਂ ਅਤੇ ਕਿਸਾਨ ਵੀਰਾਂ ਨੂੰ ਫ਼ਲ ਵੰਡੇ ਗਏ। ਇਹ ਸੇਵਾ ਸਾਡੇ ਵੀਰ ਅਨਿਲ ਸ਼ਾਸ਼ਤਰੀ ਜੀ ਵੱਲੋਂ ਲਗਾਈ ਗਈ। ਬਹੁਤ ਖੁਸ਼ੀ ਹੋਈ ਸਾਡੇ ਅੰਨਦਾਤਾ ਅਤੇ ਮਜਦੂਰ ਭਰਾਵਾਂ ਸੀ ਸੇਵਾ ਕਰਕੇ।  
ਵਾਹਿਗੁਰੂ ਸਭ ਦਾ ਭਲਾ ਕਰੇ ਅਤੇ ਸਭ ਦੇ ਘਰ ਅੰਨ ਭੰਡਾਰ ਭਰਪੂਰ ਰੱਖੇ ।  
ਸੇਵਾਦਾਰ  
ਗੁਰਵਿੰਦਰ ਸ਼ਰਮਾਂ ਬਠਿੰਡਾ  
ਰਵੀ ਬਰਾੜ ਬਠਿੰਡਾ
