# ਸਮਝ समझ Understanding سمجھ

**URL:** <https://www.bathindahelper.com/t/understanding/4621>\
**Category:** General Discussion\
**Created:** [June 9, 2024, 2:08pm UTC](https://www.bathindahelper.com/t/understanding/4621 "2024-06-09T14:08:38Z")\
**Posts on this page:** 4\
**Page:** 1

<div class="post-metadata">

**Author:** ![Navdeep\_Jindal](https://www.bathindahelper.com/user_avatar/www.bathindahelper.com/navdeep_jindal/32/5713_2.png) [@Navdeep\_Jindal](https://www.bathindahelper.com/u/Navdeep_Jindal)\
**Post date:** [June 9, 2024, 2:08pm UTC](https://www.bathindahelper.com/t/understanding/4621/1 "2024-06-09T14:08:38Z")

</div>

![IMG_20220607_204818](https://www.bathindahelper.com/uploads/default/original/2X/9/9a80de3fdbe5ca72de44efef3c05c0d8eee43152.jpeg)

ਅੱਜ ਦਾ ਵਿਸ਼ਾ ਹੈ ‘ਸਮਝ’।  
ਮੈਂ ਇਹ ਨਹੀਂ ਕਹਿੰਦਾ ਕਿ ਲੋਕਾ ਨੂੰ ਸਮਝ ਨਹੀਂ ਹੈ। ਪਰ ਜ਼ਿਅਦਾਤਰ ਲੋਕਾਂ ਦਾ ਵਿਸ਼ਲੇਸ਼ਣ ਬਹੁਤ ਹੀ ਛੋਟੇ ਪੱਧਰ ਦਾ ਤੇ ਖਿਝ ਚੜ੍ਹਾਉਣ ਵਾਲਾ ਹੁੰਦਾ ਹੈ। ਇਹ ਗੱਲ ਵੱਖਰੀ ਹੈ ਮੈਂ ਬਹੁਤ ਹੀ ਸ਼ਾਂਤ ਸੁਭਾਅ ਦਾ ਹਾਂ ਤੇ ਕਿਸੇ ਹੋਰ ਦੇ ਅੰਦਰ ਵੜ ਕੇ ਸੋਚਣ ਦੀ ਵੀ ਕੋਸ਼ਿਸ਼ ਕਰਦਾਂ ਹਾਂ। ਲੋਕ ਕਿਸੇ ਵੀ ਵਿਅਕਤੀ ਨਾਲ ਗੱਲ ਬਾਤ ਕਰਦੇ ਸਮੇਂ ਸਿਰਫ਼ ਪ੍ਰਚਿੱਲਤ ਗੱਲਾਂ ਨੂੰ ਜਾਣਦੇ ਹੁੰਦੇ ਹਨ ਜਦਕਿ ਉਹਨਾਂ ਦੀ ਸਮਝ ਬਿਲਕੁਲ ਵੀ ਕੰਮ ਨਹੀਂ ਕਰ ਰਹੀ ਹੁੰਦੀ। ਮੈਨੂੰ ਅਜਿਹੇ ਲੋਕਾਂ’ਤੇ ਹਾਸਾ ਵੀ ਆਉਂਦਾ ਹੈ ਤੇ ਥੋੜ੍ਹਾ ਦੁੱਖ ਵੀ ਹੁੰਦਾ ਹੈ।

ਇਸ ਸਭ’ਤੇ ਆਪਣੇ ਵਿਚਾਰ ਜ਼ਰੂਰ ਦੇਣਾ ਜੀ। ਮੈਂ ਸਮਝਦਾਂ ਹਾਂ ਕਿ ਨੌਕਰੀਆਂ ਲੱਭਣ, ਪੈਸਾ ਕਮਾਉਣ ਤੇ ਚੰਗਾ ਜੀਵਨ ਪੱਧਰ ਜਿਉਣ ਦੇ ਨਾਲ ਨਾਲ ਸਾਨੂੰ ਜ਼ਿੰਦਗੀ ਦੇ Concept ਵੀ ਵੀ ਕਲੀਅਰ ਹੋਣੇ ਜ਼ਰੂਰੀ ਹਨ। ਜਿਸ ਨਾਲ ਚੰਗਾ ਜੀਵਨ ਨਹੀਂ ਪਰ ਇੱਕ ਸੰਤੁਸ਼ਟ , ਸਥਿਰ ਤੇ ਪ੍ਰੇਰਨਾ ਭਰਿਆ ਜੀਵਨ ਵੀ ਜਿਉਂਇਆ ਜਾ ਸਕੇ । ਜੇ ਟਿੱਪਣੀਆਂ ਦੇ ਰੂਪ ਵਿੱਚ ਹੁੰਗਾਰਾ ਮਿਲੇਗਾ ਤਾਂ ਹੋਰ ਵੀ ਚਰਚਾ ਕੀਤੀ ਜਾ ਸਕਦੀ ਹੈ।

… ਨਵਦੀਪ

---

<div class="post-metadata">

**Author:** ![NishuChhabra](https://www.bathindahelper.com/user_avatar/www.bathindahelper.com/nishuchhabra/32/12850_2.png) [@NishuChhabra](https://www.bathindahelper.com/u/NishuChhabra)\
**Post date:** [June 11, 2024, 8:38am UTC](https://www.bathindahelper.com/t/understanding/4621/2 "2024-06-11T08:38:12Z")

</div>

You write beautiful.

But I couldn’t understand what do you want to say? Kya aap kahna chahte hain ki aam log samjh nahin paate hain?  
main samjhti hoon ki harek banda hi kuch pagal aur kuch syana hai, bus degree ka farkhota hai.

Nishu

---

<div class="post-metadata">

**Author:** ![Navdeep\_Jindal](https://www.bathindahelper.com/user_avatar/www.bathindahelper.com/navdeep_jindal/32/5713_2.png) [@Navdeep\_Jindal](https://www.bathindahelper.com/u/Navdeep_Jindal)\
**Post date:** [June 11, 2024, 9:30am UTC](https://www.bathindahelper.com/t/understanding/4621/3 "2024-06-11T09:30:24Z")

</div>

तारीफ के लिए शुक्रिया ।

मैं यह कहना चाहता हूँ कि हमारे लोग सिर्फ रूझानों को देख सकते हैं, किसी के अंदर को नहीं। आम खास की कोई बात नहीं है। पढ़े लिखे समझे जाने वाले लोग भी उतने ही नासमझ हैं।

---

<div class="post-metadata">

**Author:** ![RohiniAcharya](https://www.bathindahelper.com/user_avatar/www.bathindahelper.com/rohiniacharya/32/5479_2.png) [@RohiniAcharya](https://www.bathindahelper.com/u/RohiniAcharya)\
**Post date:** [June 11, 2024, 3:01pm UTC](https://www.bathindahelper.com/t/understanding/4621/4 "2024-06-11T15:01:22Z")

</div>

ऐसे कौन या कितने लोग होंगे जो रूझानों को देखे बिना सच जान लेते होंगे?

और जो सिर्फ रूझानों को देख कर सच्चाई समझने का यत्न करते हैं, वो और बेहतर होने के लिए क्या कर सकते हैं? ऊनको क्या करना चाहिए आपके हिसाब से?

यदि पढे लिखे लोग भी उतने ही न समझ हैं तो फिर आपके हिसाब से पढ़ाई लिखाई का तो कोई अंतर न हुआ?

हम आपसे बिलकुल भी सहमत नहीं हैं।  
रोहिणी
