# Work needed2

**URL:** https://www.bathindahelper.com/t/work-needed2/5012
**Category:** Jobs-Business-Works
**Tags:** work, work-needed
**Created:** [June 3, 2025, 5:17am UTC](https://www.bathindahelper.com/t/work-needed2/5012 "2025-06-03T05:17:39Z")
**Posts on this page:** 1
**Page:** 1

<div class="post-metadata">

### Author: ![Gur\_Spal](https://www.bathindahelper.com/user_avatar/www.bathindahelper.com/gur_spal/32/5912_2.png) [@Gur\_Spal](https://www.bathindahelper.com/u/Gur_Spal)
#### Post date: [June 3, 2025, 5:17am UTC](https://www.bathindahelper.com/t/work-needed2/5012/1 "2025-06-03T05:17:40Z")

</div>

🙏🏻ਸਤਿ ਸ੍ਰੀ ਆਕਾਲ ਜੀ ਗਰੁੱਪ ਵਾਲੇ ਵੀਰਾਂ ਨੂੰ।

ਹਾਂਜੀ ਬਾਈ ਜੀ ਇੱਕ ਮੁੰਡੇ ਨੂੰ ਬਠਿੰਡਾ ਦੇ ਵਿੱਚ ਕੰਮ ਦੀ ਬਹੁਤ ਲੋੜ ਹੈ ਬਾਈ ਜੀ ਅੱਠਵੀਂ ਪਾਸ ਆ ਕੋਈ ਹੈਲਪਰ ਦੇ ਤੌਰ ਤੇ ਕਿਸੇ ਨੂੰ ਦੁਕਾਨ ਤੇ ਲੋੜ ਹੋਵੇ ਤਾਂ ਸੰਪਰਕ ਕਰੋ ਜੀ ਵਧੀਆ ਕੰਮ ਕਾਰੀ ਮੁੰਡਾ ਹੈ ਇਮਾਨਦਾਰੀ ਹੈ ਜੀ ਧੰਨਵਾਦ।

Name- Lovepreet Singh  
Contact No.7743037716
