Manali mein cafe and homestay me liye cook and helper ki requirement hai.
Rehna and Khana included good salary.
Extra Holidays milengi off season ke time pe.
हमारे थ्रु काम मिलने के लिए आपके पास 2 रास्ते हैं।
- BathindaHelper.com/c/jobs पर पिछले दिनों/महीनों में पोस्ट की गईं जॉब्स को देखिए (और हो सके तो अपनी खुद की जॉब रिक्वाइर्मन्ट को भी वहाँ पर पोस्ट करे दें)।
- दूसरे ਸਾਡੇ ਕੋਲ ਜੋ ਵੀ ਕੰਮ ਆਉਂਦੇ ਹਨ, ਅਸੀਂ ਉਹਨਾਂ ਨੂੰ ਬਠਿੰਡਾ ਹੈਲਪਰ ਦੀ ਵੈਬਸਾਈਟ ਅਤੇ ਟੈਲੀਗ੍ਰਾਮ ਗਰੁੱਪ ਵਿੱਚ ਪਾ ਦਿੰਦੇ ਹਾਂ। ਇਸ ਟੈਲੀਗ੍ਰਾਮ ਗਰੁੱਪ [ https://telegram.me/BathindaHelper ] ਵਿੱਚ ਤੁਹਾਡੇ ਕੰਮ ਦਾ ਜੋ ਵੀ msg ਆਏ, ਤਾਂ ਉੱਥੇ ਹੀ ਦਿੱਤੇ ਗਏ ਨੰਬਰ ਉੱਤੇ ਮਾਲਕ ਨਾਲ ਸਿੱਧਾ ਸੰਪਰਕ ਕਰੋ।
ਜਿੰਨਾ ਹੋ ਸਕਦਾ ਹੈ ਅਸੀਂ ਆਪਣੇ ਗਰੁੱਪਸ ਅਤੇ ਵੈੱਬਸਾਈਟ ਦੇ ਥਰੂ ਕੋਸ਼ਿਸ਼ ਕਰਦੇ ਹਾਂ ਕਿ ਲੋਕਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਕੰਮ ਮਿਲ ਜਾਏ, ਲੇਕਿਨ ਅਸੀਂ ਪ੍ਰੋਫੈਸ਼ਨਲ ਕਨਸਲਟੈਂਟ ਨਹੀਂ ਹਾਂ। ਨਾ ਹੀ ਅਸੀਂ ਕਿਸੇ ਪਾਸਿਯੋਂ ਕੋਈ ਪੈਸੇ ਲੈਂਦੇ ਹਾਂ।
ਅਤੇ ਹਾਂ, ‘ਜੌਬ’ ਦੀ ਤਲਾਸ਼ ਬੰਦ ਕਰਕੇ ਤੁਸੀਂ ‘ਕੰਮ’ ਦੀ ਤਲਾਸ਼ ਕਰੋ।
‘ਜੌਬ’ ਹੋ ਸਕਦਾ ਹੈ ਨਾ ਮਿਲੇ, ਪਰ ‘ਕੰਮ’ ਪੱਕਾ ਮਿਲ ਜਾਵੇਗਾ।
Bobby Zopfan (owner of Bobby Cycles, Bathinda)
Bathinda Helper Groups
Hement Aggarwal 8288943000