ਗੁੰਮ-ਸ਼ੁਦਾ ਦੀ ਤਲਾਸ਼ ਸਬੰਧੀ ਬੇਨਤੀ
ਸ਼੍ਰੀਮਾਨ ਜੀ/ਸੰਬੰਧਿਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ:
ਰਾਜੇਸ਼ ਕੁਮਾਰ, ਪੁੱਤਰ ਸ਼੍ਰੀ ਸਤੀਸ਼ ਕੁਮਾਰ, ਵਾਸੀ ਜੈਤੋ ਮੰਡੀ, ਮਿਤੀ 17 ਸਤੰਬਰ 2024 ਨੂੰ ਆਪਣੇ ਨਿਵਾਸ ਸਥਾਨ ਤੋਂ ਬਿਨਾਂ ਕਿਸੇ ਨੂੰ ਸੂਚਿਤ ਕੀਤੇ ਚਲੇ ਗਏ ਸਨ।
Kikar Bazar Bathinda में इनको देखा गया है, 20 नवंबर के आसपास।
ਪਰਿਵਾਰ ਵੱਲੋਂ ਉਨ੍ਹਾਂ ਦੀ ਭਾਲ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।
ਜਾਣਕਾਰੀ ਦੇਣ ਵਾਲੇ ਲਈ ਬੇਨਤੀ ਅਤੇ ਇਨਾਮ
ਸਮੂਹ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਰਾਜੇਸ਼ ਕੁਮਾਰ ਜੀ ਬਾਰੇ ਕੋਈ ਜਾਣਕਾਰੀ ਪ੍ਰਾਪਤ ਹੁੰਦੀ ਹੈ, ਤਾਂ ਉਹ ਤੁਰੰਤ ਹੇਠ ਲਿਖੇ ਸੰਪਰਕ ਨੰਬਰਾਂ 'ਤੇ ਸੂਚਿਤ ਕਰਨ ਦੀ ਕ੍ਰਿਪਾਲਤਾ ਕਰਨ।
ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਨਿਮਰਤਾ ਸਹਿਤ ₹50,000 (ਪੰਜਾਹ ਹਜ਼ਾਰ ਰੁਪਏ) ਦਾ ਢੁਕਵਾਂ ਇਨਾਮ ਦਿੱਤਾ ਜਾਵੇਗਾ।
ਸੰਪਰਕ ਵੇਰਵੇ
- ਮੋਬਾਈਲ ਨੰਬਰ: 9530686792 / 9915161092
ਧੰਨਵਾਦ ਸਹਿਤ।

